Book Release: February 22, 2026

ਸੱਚ ਦੀ ਖੁਸ਼ਬੂ

Sach Di Khushboo

ਨੌਵੇਂ ਪਾਤਸ਼ਾਹ ਦਾ ਮਨੁੱਖਤਾ ਨੂੰ ਇਲਾਹੀ ਤੋਹਫਾ
The Ninth Master's Divine Gift to Humanity

Author: Bhai Sahib Singh (Canada Wale)
Hardcover Book
Language: Punjabi

ਕੈਨੇਡਾ ਅਤੇ ਅਮਰੀਕਾ ਵਿੱਚ ਪੂਰਵ-ਆਰਡਰ ਲਈ ਉਪਲਬਧ ਹੈ। ਕਿਤਾਬਾਂ ਜਲਦੀ ਹੀ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਿੱਚ ਉਪਲਬਧ ਹੋਣਗੀਆਂ। ਭਾਰਤ ਦੇ ਨਿਵਾਸੀਆਂ ਲਈ, ਕਿਤਾਬ ਪੰਜਾਬ ਦੇ ਕਿਤਾਬਾਂ ਦੇ ਸਟੋਰਾਂ ਵਿੱਚ ਉਪਲਬਧ ਹੈ। ਲਾਹੌਰ ਬੁੱਕ ਸ਼ਾਪ ਲੁਧਿਆਣਾ। Available for pre-orders in Canada and United States. Coming soon to Australia, New Zealand and United Kingdom.

About the Book

ਗੁਰੁ ਤੇਗ ਬਹਾਦਰ ਸਾਹਿਬ ਜੀ ਦਾ ਸਾਰਾ ਜੀਵਨ ਬਖਸ਼ਿਸ਼ਾਂ ਅਤੇ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਮਨੁੱਖ ਜਾਤੀ ਤੇ ਹਮੇਸ਼ਾ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਰਹੀਆਂ ਹਨ। ਇਹੇ ਜੇਹੇ ਸਮੇ ਸੁਭਾਵਕ ਹੈ ਕਿ ਹਰ ਮਨੱਖ ਡਾਵਾਂਡੋਲ ਤੇ ਉਦਾਸ ਹੋ ਜਾਂਦਾ ਹੈ। ਮਹਾਰਾਜ ਜੀ ਦਾ ਜੀਵਨ ਅਤੇ ਉਪਦੇਸ਼, ਉਸ ਡਾਵਾਂਡੋਲ ਹਾਲਤ ਵਿਚੋਂ ਵੀ ਜਿੰਦਗੀ ਦੇ ਕੀਮਤੀ ਭੇਦ ਅਤੇ ਰੱਬੀ ਬਖਸ਼ਿਸ਼ ਨੂੰ ਕਿਵੇਂ ਲਭਿਆ ਜਾ ਸਕਦਾ ਹੈ, ਉਸਦੀ ਵਿਆਖਿਆ ਹੈ।
ਇਸ ਪੁਸਤਕ ਰਾਹੀਂ ਇਨਾਂ ਵਿਚਾਰਾਂ ਨੂੰ ਖੋਲਿਆ ਹੈ, ਕਿ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਣ ਕੀਤੀ ਗੁਰਬਾਣੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਆਪਣੀ ਜਿੰਦਗੀ ਵਿਚ ਅਮਲੀ ਤੌਰ ਤੇ ਉਹਨਾਂ ਦੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਮੁਸ਼ਕਲਾਂ ਵਿਚੋਂ ਬਖਸ਼ਿਸ਼ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ, ਕਿਹੜੇ ਗੁਣ ਧਾਰਨ ਕਰਨ ਦੀ ਲੋੜ ਹੈ ਅਤੇ ਕਿਵੇਂ ਅਉਗੁਣਾਂ ਤੋਂ ਬਚਣ ਦੀ ਲੋੜ ਹੈ।

Pre-order

Reserve your copy today.

Sach Di Khushboo — Pre-order
The Ninth Master's Divine Gift to Humanity
Pre-order Now